Data Loading...

guru_granth_sahib_ji Flipbook PDF

guru_granth_sahib_ji


115 Views
38 Downloads
FLIP PDF 71.41KB

DOWNLOAD FLIP

REPORT DMCA

ਜਪੁਜੀ ਸਾਿਹਬ ੴ ਸਿਤ ਨਾਮੁ ਕਰਤਾ ਪੁਰਖੁ ਿਨਰਭਉ ਿਨਰਵੈਰੁ ਅਕਾਲ ਮੂਰਿਤ ਅਜੂਨੀ ਸੈਭੰ ਗੁਰ ਪਰ੍ਸਾਿਦ ॥ ॥ ਜਪੁ ॥ ਆਿਦ ਸਚੁ ਜੁਗਾਿਦ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥ ਸੋਚੈ ਸੋਿਚ ਨ ਹੋਵਈ ਜੇ ਸੋਚੀ ਲਖ ਵਾਰ ॥ ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਿਲਵ ਤਾਰ ॥ ਭੁਿਖਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥ ਸਹਸ ਿਸਆਣਪਾ ਲਖ ਹੋਿਹ ਤ ਇਕ ਨ ਚਲੈ ਨਾਿਲ ॥ ਿਕਵ ਸਿਚਆਰਾ ਹੋਈਐ ਿਕਵ ਕੂੜੈ ਤੁਟੈ ਪਾਿਲ ॥ ਹੁਕਿਮ ਰਜਾਈ ਚਲਣਾ ਨਾਨਕ ਿਲਿਖਆ ਨਾਿਲ ॥੧॥ ਹੁਕਮੀ ਹੋਵਿਨ ਆਕਾਰ ਹੁਕਮੁ ਨ ਕਿਹਆ ਜਾਈ ॥ ਹੁਕਮੀ ਹੋਵਿਨ ਜੀਅ ਹੁਕਿਮ ਿਮਲੈ ਵਿਡਆਈ ॥ ਹੁਕਮੀ ਉਤਮੁ ਨੀਚੁ ਹੁਕਿਮ ਿਲਿਖ ਦੁਖ ਸੁਖ ਪਾਈਅਿਹ ॥ ਇਕਨਾ ਹੁਕਮੀ ਬਖਸੀਸ ਇਿਕ ਹੁਕਮੀ ਸਦਾ ਭਵਾਈਅਿਹ ॥ ਹੁਕਮੈ ਅੰਦਿਰ ਸਭੁ ਕੋ ਬਾਹਿਰ ਹੁਕਮ ਨ ਕੋਇ ॥ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥੨॥ ਗਾਵੈ ਕੋ ਤਾਣੁ ਹੋਵੈ ਿਕਸੈ ਤਾਣੁ ॥ ਗਾਵੈ ਕੋ ਦਾਿਤ ਜਾਣੈ ਨੀਸਾਣੁ ॥

ਗਾਵੈ ਕੋ ਗੁਣ ਵਿਡਆਈਆ ਚਾਰ ॥ ਗਾਵੈ ਕੋ ਿਵਿਦਆ ਿਵਖਮੁ ਵੀਚਾਰੁ ॥ ਗਾਵੈ ਕੋ ਸਾਿਜ ਕਰੇ ਤਨੁ ਖੇਹ ॥ ਗਾਵੈ ਕੋ ਜੀਅ ਲੈ ਿਫਿਰ ਦੇਹ ॥ ਗਾਵੈ ਕੋ ਜਾਪੈ ਿਦਸੈ ਦੂਿਰ ॥ ਗਾਵੈ ਕੋ ਵੇਖੈ ਹਾਦਰਾ ਹਦੂਿਰ ॥ ਕਥਨਾ ਕਥੀ ਨ ਆਵੈ ਤੋਿਟ ॥ ਕਿਥ ਕਿਥ ਕਥੀ ਕੋਟੀ ਕੋਿਟ ਕੋਿਟ ॥ ਦੇਦਾ ਦੇ ਲੈਦੇ ਥਿਕ ਪਾਿਹ ॥ ਜੁਗਾ ਜੁਗਤ ੰ ਿਰ ਖਾਹੀ ਖਾਿਹ ॥ ਹੁਕਮੀ ਹੁਕਮੁ ਚਲਾਏ ਰਾਹੁ ॥ ਨਾਨਕ ਿਵਗਸੈ ਵੇਪਰਵਾਹੁ ॥੩॥ ਸਾਚਾ ਸਾਿਹਬੁ ਸਾਚੁ ਨਾਇ ਭਾਿਖਆ ਭਾਉ ਅਪਾਰੁ ॥ ਆਖਿਹ ਮੰਗਿਹ ਦੇਿਹ ਦੇਿਹ ਦਾਿਤ ਕਰੇ ਦਾਤਾਰੁ ॥ ਫੇਿਰ ਿਕ ਅਗੈ ਰਖੀਐ ਿਜਤੁ ਿਦਸੈ ਦਰਬਾਰੁ ॥ ਮੁਹੌ ਿਕ ਬੋਲਣੁ ਬੋਲੀਐ ਿਜਤੁ ਸੁਿਣ ਧਰੇ ਿਪਆਰੁ ॥ ਅੰਿਮਰ੍ਤ ਵੇਲਾ ਸਚੁ ਨਾਉ ਵਿਡਆਈ ਵੀਚਾਰੁ ॥ ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥ ਨਾਨਕ ਏਵੈ ਜਾਣੀਐ ਸਭੁ ਆਪੇ ਸਿਚਆਰੁ ॥੪॥ ਥਾਿਪਆ ਨ ਜਾਇ ਕੀਤਾ ਨ ਹੋਇ ॥ ਆਪੇ ਆਿਪ ਿਨਰੰਜਨੁ ਸੋਇ ॥ ਿਜਿਨ ਸੇਿਵਆ ਿਤਿਨ ਪਾਇਆ ਮਾਨੁ ॥ ਨਾਨਕ ਗਾਵੀਐ ਗੁਣੀ ਿਨਧਾਨੁ ॥

ਗਾਵੀਐ ਸੁਣੀਐ ਮਿਨ ਰਖੀਐ ਭਾਉ ॥ ਦੁਖੁ ਪਰਹਿਰ ਸੁਖੁ ਘਿਰ ਲੈ ਜਾਇ ॥ ਗੁਰਮੁਿਖ ਨਾਦੰ ਗੁਰਮੁਿਖ ਵੇਦੰ ਗੁਰਮੁਿਖ ਰਿਹਆ ਸਮਾਈ ॥ ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥ ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ ॥ ਗੁਰਾ ਇਕ ਦੇਿਹ ਬੁਝਾਈ ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਿਵਸਿਰ ਨ ਜਾਈ ॥੫॥ ਤੀਰਿਥ ਨਾਵਾ ਜੇ ਿਤਸੁ ਭਾਵਾ ਿਵਣੁ ਭਾਣੇ ਿਕ ਨਾਇ ਕਰੀ ॥ ਜੇਤੀ ਿਸਰਿਠ ਉਪਾਈ ਵੇਖਾ ਿਵਣੁ ਕਰਮਾ ਿਕ ਿਮਲੈ ਲਈ ॥ ਮਿਤ ਿਵਿਚ ਰਤਨ ਜਵਾਹਰ ਮਾਿਣਕ ਜੇ ਇਕ ਗੁਰ ਕੀ ਿਸਖ ਸੁਣੀ ॥ ਗੁਰਾ ਇਕ ਦੇਿਹ ਬੁਝਾਈ ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਿਵਸਿਰ ਨ ਜਾਈ ॥੬॥ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ॥ ਨਵਾ ਖੰਡਾ ਿਵਿਚ ਜਾਣੀਐ ਨਾਿਲ ਚਲੈ ਸਭੁ ਕੋਇ ॥ ਚੰਗਾ ਨਾਉ ਰਖਾਇ ਕੈ ਜਸੁ ਕੀਰਿਤ ਜਿਗ ਲੇਇ ॥ ਜੇ ਿਤਸੁ ਨਦਿਰ ਨ ਆਵਈ ਤ ਵਾਤ ਨ ਪੁਛੈ ਕੇ ॥ ਕੀਟਾ ਅੰਦਿਰ ਕੀਟੁ ਕਿਰ ਦੋਸੀ ਦੋਸੁ ਧਰੇ ॥ ਨਾਨਕ ਿਨਰਗੁਿਣ ਗੁਣੁ ਕਰੇ ਗੁਣਵੰਿਤਆ ਗੁਣੁ ਦੇ ॥ ਤੇਹਾ ਕੋਇ ਨ ਸੁਝਈ ਿਜ ਿਤਸੁ ਗੁਣੁ ਕੋਇ ਕਰੇ ॥੭॥ ਸੁਿਣਐ ਿਸਧ ਪੀਰ ਸੁਿਰ ਨਾਥ ॥ ਸੁਿਣਐ ਧਰਿਤ ਧਵਲ ਆਕਾਸ ॥ ਸੁਿਣਐ ਦੀਪ ਲੋਅ ਪਾਤਾਲ ॥ ਸੁਿਣਐ ਪੋਿਹ ਨ ਸਕੈ ਕਾਲੁ ॥

ਨਾਨਕ ਭਗਤਾ ਸਦਾ ਿਵਗਾਸੁ ॥ ਸੁਿਣਐ ਦੂਖ ਪਾਪ ਕਾ ਨਾਸੁ ॥੮॥ ਸੁਿਣਐ ਈਸਰੁ ਬਰਮਾ ਇੰਦੁ ॥ ਸੁਿਣਐ ਮੁਿਖ ਸਾਲਾਹਣ ਮੰਦੁ ॥ ਸੁਿਣਐ ਜੋਗ ਜੁਗਿਤ ਤਿਨ ਭੇਦ ॥ ਸੁਿਣਐ ਸਾਸਤ ਿਸਿਮਰ੍ਿਤ ਵੇਦ ॥ ਨਾਨਕ ਭਗਤਾ ਸਦਾ ਿਵਗਾਸੁ ॥ ਸੁਿਣਐ ਦੂਖ ਪਾਪ ਕਾ ਨਾਸੁ ॥੯॥ ਸੁਿਣਐ ਸਤੁ ਸੰਤੋਖੁ ਿਗਆਨੁ ॥ ਸੁਿਣਐ ਅਠਸਿਠ ਕਾ ਇਸਨਾਨੁ ॥ ਸੁਿਣਐ ਪਿੜ ਪਿੜ ਪਾਵਿਹ ਮਾਨੁ ॥ ਸੁਿਣਐ ਲਾਗੈ ਸਹਿਜ ਿਧਆਨੁ ॥ ਨਾਨਕ ਭਗਤਾ ਸਦਾ ਿਵਗਾਸੁ ॥ ਸੁਿਣਐ ਦੂਖ ਪਾਪ ਕਾ ਨਾਸੁ ॥੧੦॥ ਸੁਿਣਐ ਸਰਾ ਗੁਣਾ ਕੇ ਗਾਹ ॥ ਸੁਿਣਐ ਸੇਖ ਪੀਰ ਪਾਿਤਸਾਹ ॥ ਸੁਿਣਐ ਅੰਧੇ ਪਾਵਿਹ ਰਾਹੁ ॥ ਸੁਿਣਐ ਹਾਥ ਹੋਵੈ ਅਸਗਾਹੁ ॥ ਨਾਨਕ ਭਗਤਾ ਸਦਾ ਿਵਗਾਸੁ ॥ ਸੁਿਣਐ ਦੂਖ ਪਾਪ ਕਾ ਨਾਸੁ ॥੧੧॥ ਮੰਨੇ ਕੀ ਗਿਤ ਕਹੀ ਨ ਜਾਇ ॥ ਜੇ ਕੋ ਕਹੈ ਿਪਛੈ ਪਛੁਤਾਇ ॥

ਕਾਗਿਦ ਕਲਮ ਨ ਿਲਖਣਹਾਰੁ ॥ ਮੰਨੇ ਕਾ ਬਿਹ ਕਰਿਨ ਵੀਚਾਰੁ ॥ ਐਸਾ ਨਾਮੁ ਿਨਰੰਜਨੁ ਹੋਇ ॥ ਜੇ ਕੋ ਮੰਿਨ ਜਾਣੈ ਮਿਨ ਕੋਇ ॥੧੨॥ ਮੰਨੈ ਸੁਰਿਤ ਹੋਵੈ ਮਿਨ ਬੁਿਧ ॥ ਮੰਨੈ ਸਗਲ ਭਵਣ ਕੀ ਸੁਿਧ ॥ ਮੰਨੈ ਮੁਿਹ ਚੋਟਾ ਨਾ ਖਾਇ ॥ ਮੰਨੈ ਜਮ ਕੈ ਸਾਿਥ ਨ ਜਾਇ ॥ ਐਸਾ ਨਾਮੁ ਿਨਰੰਜਨੁ ਹੋਇ ॥ ਜੇ ਕੋ ਮੰਿਨ ਜਾਣੈ ਮਿਨ ਕੋਇ ॥੧੩॥ ਮੰਨੈ ਮਾਰਿਗ ਠਾਕ ਨ ਪਾਇ ॥ ਮੰਨੈ ਪਿਤ ਿਸਉ ਪਰਗਟੁ ਜਾਇ ॥ ਮੰਨੈ ਮਗੁ ਨ ਚਲੈ ਪੰਥੁ ॥ ਮੰਨੈ ਧਰਮ ਸੇਤੀ ਸਨਬੰਧੁ ॥ ਐਸਾ ਨਾਮੁ ਿਨਰੰਜਨੁ ਹੋਇ ॥ ਜੇ ਕੋ ਮੰਿਨ ਜਾਣੈ ਮਿਨ ਕੋਇ ॥੧੪॥ ਮੰਨੈ ਪਾਵਿਹ ਮੋਖੁ ਦੁਆਰੁ ॥ ਮੰਨੈ ਪਰਵਾਰੈ ਸਾਧਾਰੁ ॥ ਮੰਨੈ ਤਰੈ ਤਾਰੇ ਗੁਰੁ ਿਸਖ ॥ ਮੰਨੈ ਨਾਨਕ ਭਵਿਹ ਨ ਿਭਖ ॥ ਐਸਾ ਨਾਮੁ ਿਨਰੰਜਨੁ ਹੋਇ ॥ ਜੇ ਕੋ ਮੰਿਨ ਜਾਣੈ ਮਿਨ ਕੋਇ ॥੧੫॥

ਪੰਚ ਪਰਵਾਣ ਪੰਚ ਪਰਧਾਨੁ ॥ ਪੰਚੇ ਪਾਵਿਹ ਦਰਗਿਹ ਮਾਨੁ ॥ ਪੰਚੇ ਸੋਹਿਹ ਦਿਰ ਰਾਜਾਨੁ ॥ ਪੰਚਾ ਕਾ ਗੁਰੁ ਏਕੁ ਿਧਆਨੁ ॥ ਜੇ ਕੋ ਕਹੈ ਕਰੈ ਵੀਚਾਰੁ ॥ ਕਰਤੇ ਕੈ ਕਰਣੈ ਨਾਹੀ ਸੁਮਾਰੁ ॥ ਧੌਲੁ ਧਰਮੁ ਦਇਆ ਕਾ ਪੂਤੁ ॥ ਸੰਤੋਖੁ ਥਾਿਪ ਰਿਖਆ ਿਜਿਨ ਸੂਿਤ ॥ ਜੇ ਕੋ ਬੁਝੈ ਹੋਵੈ ਸਿਚਆਰੁ ॥ ਧਵਲੈ ਉਪਿਰ ਕੇਤਾ ਭਾਰੁ ॥ ਧਰਤੀ ਹੋਰੁ ਪਰੈ ਹੋਰੁ ਹੋਰੁ ॥ ਿਤਸ ਤੇ ਭਾਰੁ ਤਲੈ ਕਵਣੁ ਜੋਰੁ ॥ ਜੀਅ ਜਾਿਤ ਰੰਗਾ ਕੇ ਨਾਵ ॥ ਸਭਨਾ ਿਲਿਖਆ ਵੁੜੀ ਕਲਾਮ ॥ ਏਹੁ ਲੇਖਾ ਿਲਿਖ ਜਾਣੈ ਕੋਇ ॥ ਲੇਖਾ ਿਲਿਖਆ ਕੇਤਾ ਹੋਇ ॥ ਕੇਤਾ ਤਾਣੁ ਸੁਆਿਲਹੁ ਰੂਪੁ ॥ ਕੇਤੀ ਦਾਿਤ ਜਾਣੈ ਕੌਣੁ ਕੂਤੁ ॥ ਕੀਤਾ ਪਸਾਉ ਏਕੋ ਕਵਾਉ ॥ ਿਤਸ ਤੇ ਹੋਏ ਲਖ ਦਰੀਆਉ ॥ ਕੁਦਰਿਤ ਕਵਣ ਕਹਾ ਵੀਚਾਰੁ ॥ ਵਾਿਰਆ ਨ ਜਾਵਾ ਏਕ ਵਾਰ ॥ ਜੋ ਤੁਧੁ ਭਾਵੈ ਸਾਈ ਭਲੀ ਕਾਰ ॥

ਤੂ ਸਦਾ ਸਲਾਮਿਤ ਿਨਰੰਕਾਰ ॥੧੬॥ ਅਸੰਖ ਜਪ ਅਸੰਖ ਭਾਉ ॥ ਅਸੰਖ ਪੂਜਾ ਅਸੰਖ ਤਪ ਤਾਉ ॥ ਅਸੰਖ ਗਰੰਥ ਮੁਿਖ ਵੇਦ ਪਾਠ ॥ ਅਸੰਖ ਜੋਗ ਮਿਨ ਰਹਿਹ ਉਦਾਸ ॥ ਅਸੰਖ ਭਗਤ ਗੁਣ ਿਗਆਨ ਵੀਚਾਰ ॥ ਅਸੰਖ ਸਤੀ ਅਸੰਖ ਦਾਤਾਰ ॥ ਅਸੰਖ ਸੂਰ ਮੁਹ ਭਖ ਸਾਰ ॥ ਅਸੰਖ ਮੋਿਨ ਿਲਵ ਲਾਇ ਤਾਰ ॥ ਕੁਦਰਿਤ ਕਵਣ ਕਹਾ ਵੀਚਾਰੁ ॥ ਵਾਿਰਆ ਨ ਜਾਵਾ ਏਕ ਵਾਰ ॥ ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਿਤ ਿਨਰੰਕਾਰ ॥੧੭॥ ਅਸੰਖ ਮੂਰਖ ਅੰਧ ਘੋਰ ॥ ਅਸੰਖ ਚੋਰ ਹਰਾਮਖੋਰ ॥ ਅਸੰਖ ਅਮਰ ਕਿਰ ਜਾਿਹ ਜੋਰ ॥ ਅਸੰਖ ਗਲਵਢ ਹਿਤਆ ਕਮਾਿਹ ॥ ਅਸੰਖ ਪਾਪੀ ਪਾਪੁ ਕਿਰ ਜਾਿਹ ॥ ਅਸੰਖ ਕੂਿੜਆਰ ਕੂੜੇ ਿਫਰਾਿਹ ॥ ਅਸੰਖ ਮਲੇਛ ਮਲੁ ਭਿਖ ਖਾਿਹ ॥ ੰ ਅਸੰਖ ਿਨਦਕ ਿਸਿਰ ਕਰਿਹ ਭਾਰੁ ॥ ਨਾਨਕੁ ਨੀਚੁ ਕਹੈ ਵੀਚਾਰੁ ॥ ਵਾਿਰਆ ਨ ਜਾਵਾ ਏਕ ਵਾਰ ॥

ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਿਤ ਿਨਰੰਕਾਰ ॥੧੮॥ ਅਸੰਖ ਨਾਵ ਅਸੰਖ ਥਾਵ ॥ ਅਗੰਮ ਅਗੰਮ ਅਸੰਖ ਲੋਅ ॥ ਅਸੰਖ ਕਹਿਹ ਿਸਿਰ ਭਾਰੁ ਹੋਇ ॥ ਅਖਰੀ ਨਾਮੁ ਅਖਰੀ ਸਾਲਾਹ ॥ ਅਖਰੀ ਿਗਆਨੁ ਗੀਤ ਗੁਣ ਗਾਹ ॥ ਅਖਰੀ ਿਲਖਣੁ ਬੋਲਣੁ ਬਾਿਣ ॥ ਅਖਰਾ ਿਸਿਰ ਸੰਜੋਗੁ ਵਖਾਿਣ ॥ ਿਜਿਨ ਏਿਹ ਿਲਖੇ ਿਤਸੁ ਿਸਿਰ ਨਾਿਹ ॥ ਿਜਵ ਫੁਰਮਾਏ ਿਤਵ ਿਤਵ ਪਾਿਹ ॥ ਜੇਤਾ ਕੀਤਾ ਤੇਤਾ ਨਾਉ ॥ ਿਵਣੁ ਨਾਵੈ ਨਾਹੀ ਕੋ ਥਾਉ ॥ ਕੁਦਰਿਤ ਕਵਣ ਕਹਾ ਵੀਚਾਰੁ ॥ ਵਾਿਰਆ ਨ ਜਾਵਾ ਏਕ ਵਾਰ ॥ ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਿਤ ਿਨਰੰਕਾਰ ॥੧੯॥ ਭਰੀਐ ਹਥੁ ਪੈਰੁ ਤਨੁ ਦੇਹ ॥ ਪਾਣੀ ਧੋਤੈ ਉਤਰਸੁ ਖੇਹ ॥ ਮੂਤ ਪਲੀਤੀ ਕਪੜੁ ਹੋਇ ॥ ਦੇ ਸਾਬੂਣੁ ਲਈਐ ਓਹੁ ਧੋਇ ॥ ਭਰੀਐ ਮਿਤ ਪਾਪਾ ਕੈ ਸੰਿਗ ॥ ਓਹੁ ਧੋਪੈ ਨਾਵੈ ਕੈ ਰੰਿਗ ॥

ਪੁੰਨੀ ਪਾਪੀ ਆਖਣੁ ਨਾਿਹ ॥ ਕਿਰ ਕਿਰ ਕਰਣਾ ਿਲਿਖ ਲੈ ਜਾਹੁ ॥ ਆਪੇ ਬੀਿਜ ਆਪੇ ਹੀ ਖਾਹੁ ॥ ਨਾਨਕ ਹੁਕਮੀ ਆਵਹੁ ਜਾਹੁ ॥੨੦॥ ਤੀਰਥੁ ਤਪੁ ਦਇਆ ਦਤੁ ਦਾਨੁ ॥ ਜੇ ਕੋ ਪਾਵੈ ਿਤਲ ਕਾ ਮਾਨੁ ॥ ਸੁਿਣਆ ਮੰਿਨਆ ਮਿਨ ਕੀਤਾ ਭਾਉ ॥ ਅੰਤਰਗਿਤ ਤੀਰਿਥ ਮਿਲ ਨਾਉ ॥ ਸਿਭ ਗੁਣ ਤੇਰੇ ਮੈ ਨਾਹੀ ਕੋਇ ॥ ਿਵਣੁ ਗੁਣ ਕੀਤੇ ਭਗਿਤ ਨ ਹੋਇ ॥ ਸੁਅਸਿਤ ਆਿਥ ਬਾਣੀ ਬਰਮਾਉ ॥ ਸਿਤ ਸੁਹਾਣੁ ਸਦਾ ਮਿਨ ਚਾਉ ॥ ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਿਥਿਤ ਕਵਣੁ ਵਾਰੁ ॥ ਕਵਿਣ ਿਸ ਰੁਤੀ ਮਾਹੁ ਕਵਣੁ ਿਜਤੁ ਹੋਆ ਆਕਾਰੁ ॥ ਵੇਲ ਨ ਪਾਈਆ ਪੰਡਤੀ ਿਜ ਹੋਵੈ ਲੇਖੁ ਪੁਰਾਣੁ ॥ ਵਖਤੁ ਨ ਪਾਇਓ ਕਾਦੀਆ ਿਜ ਿਲਖਿਨ ਲੇਖੁ ਕੁਰਾਣੁ ॥ ਿਥਿਤ ਵਾਰੁ ਨਾ ਜੋਗੀ ਜਾਣੈ ਰੁਿਤ ਮਾਹੁ ਨਾ ਕੋਈ ॥ ਜਾ ਕਰਤਾ ਿਸਰਠੀ ਕਉ ਸਾਜੇ ਆਪੇ ਜਾਣੈ ਸੋਈ ॥ ਿਕਵ ਕਿਰ ਆਖਾ ਿਕਵ ਸਾਲਾਹੀ ਿਕਉ ਵਰਨੀ ਿਕਵ ਜਾਣਾ ॥ ਨਾਨਕ ਆਖਿਣ ਸਭੁ ਕੋ ਆਖੈ ਇਕ ਦੂ ਇਕੁ ਿਸਆਣਾ ॥ ਵਡਾ ਸਾਿਹਬੁ ਵਡੀ ਨਾਈ ਕੀਤਾ ਜਾ ਕਾ ਹੋਵੈ ॥ ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ ॥੨੧॥ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥

ਓੜਕ ਓੜਕ ਭਾਿਲ ਥਕੇ ਵੇਦ ਕਹਿਨ ਇਕ ਵਾਤ ॥ ਸਹਸ ਅਠਾਰਹ ਕਹਿਨ ਕਤੇਬਾ ਅਸੁਲੂ ਇਕੁ ਧਾਤੁ ॥ ਲੇਖਾ ਹੋਇ ਤ ਿਲਖੀਐ ਲੇਖੈ ਹੋਇ ਿਵਣਾਸੁ ॥ ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥੨੨॥ ਸਾਲਾਹੀ ਸਾਲਾਿਹ ਏਤੀ ਸੁਰਿਤ ਨ ਪਾਈਆ ॥ ਨਦੀਆ ਅਤੈ ਵਾਹ ਪਵਿਹ ਸਮੁਿੰ ਦ ਨ ਜਾਣੀਅਿਹ ॥ ਸਮੁੰਦ ਸਾਹ ਸੁਲਤਾਨ ਿਗਰਹਾ ਸੇਤੀ ਮਾਲੁ ਧਨੁ ॥ ਕੀੜੀ ਤੁਿਲ ਨ ਹੋਵਨੀ ਜੇ ਿਤਸੁ ਮਨਹੁ ਨ ਵੀਸਰਿਹ ॥੨੩॥ ਅੰਤੁ ਨ ਿਸਫਤੀ ਕਹਿਣ ਨ ਅੰਤੁ ॥ ਅੰਤੁ ਨ ਕਰਣੈ ਦੇਿਣ ਨ ਅੰਤੁ ॥ ਅੰਤੁ ਨ ਵੇਖਿਣ ਸੁਣਿਣ ਨ ਅੰਤੁ ॥ ਅੰਤੁ ਨ ਜਾਪੈ ਿਕਆ ਮਿਨ ਮੰਤੁ ॥ ਅੰਤੁ ਨ ਜਾਪੈ ਕੀਤਾ ਆਕਾਰੁ ॥ ਅੰਤੁ ਨ ਜਾਪੈ ਪਾਰਾਵਾਰੁ ॥ ਅੰਤ ਕਾਰਿਣ ਕੇਤੇ ਿਬਲਲਾਿਹ ॥ ਤਾ ਕੇ ਅੰਤ ਨ ਪਾਏ ਜਾਿਹ ॥ ਏਹੁ ਅੰਤੁ ਨ ਜਾਣੈ ਕੋਇ ॥ ਬਹੁਤਾ ਕਹੀਐ ਬਹੁਤਾ ਹੋਇ ॥ ਵਡਾ ਸਾਿਹਬੁ ਊਚਾ ਥਾਉ ॥ ਊਚੇ ਉਪਿਰ ਊਚਾ ਨਾਉ ॥ ਏਵਡੁ ਊਚਾ ਹੋਵੈ ਕੋਇ ॥ ਿਤਸੁ ਊਚੇ ਕਉ ਜਾਣੈ ਸੋਇ ॥ ਜੇਵਡੁ ਆਿਪ ਜਾਣੈ ਆਿਪ ਆਿਪ ॥

ਨਾਨਕ ਨਦਰੀ ਕਰਮੀ ਦਾਿਤ ॥੨੪॥ ਬਹੁਤਾ ਕਰਮੁ ਿਲਿਖਆ ਨਾ ਜਾਇ ॥ ਵਡਾ ਦਾਤਾ ਿਤਲੁ ਨ ਤਮਾਇ ॥ ਕੇਤੇ ਮੰਗਿਹ ਜੋਧ ਅਪਾਰ ॥ ਕੇਿਤਆ ਗਣਤ ਨਹੀ ਵੀਚਾਰੁ ॥ ਕੇਤੇ ਖਿਪ ਤੁਟਿਹ ਵੇਕਾਰ ॥ ਕੇਤੇ ਲੈ ਲੈ ਮੁਕਰੁ ਪਾਿਹ ॥ ਕੇਤੇ ਮੂਰਖ ਖਾਹੀ ਖਾਿਹ ॥ ਕੇਿਤਆ ਦੂਖ ਭੂਖ ਸਦ ਮਾਰ ॥ ਏਿਹ ਿਭ ਦਾਿਤ ਤੇਰੀ ਦਾਤਾਰ ॥ ਬੰਿਦ ਖਲਾਸੀ ਭਾਣੈ ਹੋਇ ॥ ਹੋਰੁ ਆਿਖ ਨ ਸਕੈ ਕੋਇ ॥ ਜੇ ਕੋ ਖਾਇਕੁ ਆਖਿਣ ਪਾਇ ॥ ਓਹੁ ਜਾਣੈ ਜੇਤੀਆ ਮੁਿਹ ਖਾਇ ॥ ਆਪੇ ਜਾਣੈ ਆਪੇ ਦੇਇ ॥ ਆਖਿਹ ਿਸ ਿਭ ਕੇਈ ਕੇਇ ॥ ਿਜਸ ਨੋ ਬਖਸੇ ਿਸਫਿਤ ਸਾਲਾਹ ॥ ਨਾਨਕ ਪਾਿਤਸਾਹੀ ਪਾਿਤਸਾਹੁ ॥੨੫॥ ਅਮੁਲ ਗੁਣ ਅਮੁਲ ਵਾਪਾਰ ॥ ਅਮੁਲ ਵਾਪਾਰੀਏ ਅਮੁਲ ਭੰਡਾਰ ॥ ਅਮੁਲ ਆਵਿਹ ਅਮੁਲ ਲੈ ਜਾਿਹ ॥ ਅਮੁਲ ਭਾਇ ਅਮੁਲਾ ਸਮਾਿਹ ॥ ਅਮੁਲੁ ਧਰਮੁ ਅਮੁਲੁ ਦੀਬਾਣੁ ॥

ਅਮੁਲੁ ਤੁਲੁ ਅਮੁਲੁ ਪਰਵਾਣੁ ॥ ਅਮੁਲੁ ਬਖਸੀਸ ਅਮੁਲੁ ਨੀਸਾਣੁ ॥ ਅਮੁਲੁ ਕਰਮੁ ਅਮੁਲੁ ਫੁਰਮਾਣੁ ॥ ਅਮੁਲੋ ਅਮੁਲੁ ਆਿਖਆ ਨ ਜਾਇ ॥ ਆਿਖ ਆਿਖ ਰਹੇ ਿਲਵ ਲਾਇ ॥ ਆਖਿਹ ਵੇਦ ਪਾਠ ਪੁਰਾਣ ॥ ਆਖਿਹ ਪੜੇ ਕਰਿਹ ਵਿਖਆਣ ॥ ਆਖਿਹ ਬਰਮੇ ਆਖਿਹ ਇੰਦ ॥ ਆਖਿਹ ਗੋਪੀ ਤੈ ਗੋਿਵੰਦ ॥ ਆਖਿਹ ਈਸਰ ਆਖਿਹ ਿਸਧ ॥ ਆਖਿਹ ਕੇਤੇ ਕੀਤੇ ਬੁਧ ॥ ਆਖਿਹ ਦਾਨਵ ਆਖਿਹ ਦੇਵ ॥ ਆਖਿਹ ਸੁਿਰ ਨਰ ਮੁਿਨ ਜਨ ਸੇਵ ॥ ਕੇਤੇ ਆਖਿਹ ਆਖਿਣ ਪਾਿਹ ॥ ਕੇਤੇ ਕਿਹ ਕਿਹ ਉਿਠ ਉਿਠ ਜਾਿਹ ॥ ਏਤੇ ਕੀਤੇ ਹੋਿਰ ਕਰੇਿਹ ॥ ਤਾ ਆਿਖ ਨ ਸਕਿਹ ਕੇਈ ਕੇਇ ॥ ਜੇਵਡੁ ਭਾਵੈ ਤੇਵਡੁ ਹੋਇ ॥ ਨਾਨਕ ਜਾਣੈ ਸਾਚਾ ਸੋਇ ॥ ਜੇ ਕੋ ਆਖੈ ਬੋਲੁਿਵਗਾੜੁ ॥ ਤਾ ਿਲਖੀਐ ਿਸਿਰ ਗਾਵਾਰਾ ਗਾਵਾਰੁ ॥੨੬॥ ਸੋ ਦਰੁ ਕੇਹਾ ਸੋ ਘਰੁ ਕੇਹਾ ਿਜਤੁ ਬਿਹ ਸਰਬ ਸਮਾਲੇ ॥ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ ॥

ਕੇਤੇ ਰਾਗ ਪਰੀ ਿਸਉ ਕਹੀਅਿਨ ਕੇਤੇ ਗਾਵਣਹਾਰੇ ॥ ਗਾਵਿਹ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ ॥ ਗਾਵਿਹ ਿਚਤੁ ਗੁਪਤੁ ਿਲਿਖ ਜਾਣਿਹ ਿਲਿਖ ਿਲਿਖ ਧਰਮੁ ਵੀਚਾਰੇ ॥ ਗਾਵਿਹ ਈਸਰੁ ਬਰਮਾ ਦੇਵੀ ਸੋਹਿਨ ਸਦਾ ਸਵਾਰੇ ॥ ਗਾਵਿਹ ਇੰਦ ਇਦਾਸਿਣ ਬੈਠੇ ਦੇਵਿਤਆ ਦਿਰ ਨਾਲੇ ॥ ਗਾਵਿਹ ਿਸਧ ਸਮਾਧੀ ਅੰਦਿਰ ਗਾਵਿਨ ਸਾਧ ਿਵਚਾਰੇ ॥ ਗਾਵਿਨ ਜਤੀ ਸਤੀ ਸੰਤੋਖੀ ਗਾਵਿਹ ਵੀਰ ਕਰਾਰੇ ॥ ਗਾਵਿਨ ਪੰਿਡਤ ਪੜਿਨ ਰਖੀਸਰ ਜੁਗੁ ਜੁਗੁ ਵੇਦਾ ਨਾਲੇ ॥ ਗਾਵਿਹ ਮੋਹਣੀਆ ਮਨੁ ਮੋਹਿਨ ਸੁਰਗਾ ਮਛ ਪਇਆਲੇ ॥ ਗਾਵਿਨ ਰਤਨ ਉਪਾਏ ਤੇਰੇ ਅਠਸਿਠ ਤੀਰਥ ਨਾਲੇ ॥ ਗਾਵਿਹ ਜੋਧ ਮਹਾਬਲ ਸੂਰਾ ਗਾਵਿਹ ਖਾਣੀ ਚਾਰੇ ॥ ਗਾਵਿਹ ਖੰਡ ਮੰਡਲ ਵਰਭੰਡਾ ਕਿਰ ਕਿਰ ਰਖੇ ਧਾਰੇ ॥ ਸੇਈ ਤੁਧਨ ੁ ੋ ਗਾਵਿਹ ਜੋ ਤੁਧੁ ਭਾਵਿਨ ਰਤੇ ਤੇਰੇ ਭਗਤ ਰਸਾਲੇ ॥ ਹੋਿਰ ਕੇਤੇ ਗਾਵਿਨ ਸੇ ਮੈ ਿਚਿਤ ਨ ਆਵਿਨ ਨਾਨਕੁ ਿਕਆ ਵੀਚਾਰੇ ॥ ਸੋਈ ਸੋਈ ਸਦਾ ਸਚੁ ਸਾਿਹਬੁ ਸਾਚਾ ਸਾਚੀ ਨਾਈ ॥ ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਿਜਿਨ ਰਚਾਈ ॥ ਰੰਗੀ ਰੰਗੀ ਭਾਤੀ ਕਿਰ ਕਿਰ ਿਜਨਸੀ ਮਾਇਆ ਿਜਿਨ ਉਪਾਈ ॥ ਕਿਰ ਕਿਰ ਵੇਖੈ ਕੀਤਾ ਆਪਣਾ ਿਜਵ ਿਤਸ ਦੀ ਵਿਡਆਈ ॥ ਜੋ ਿਤਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ ॥ ਸੋ ਪਾਿਤਸਾਹੁ ਸਾਹਾ ਪਾਿਤਸਾਿਹਬੁ ਨਾਨਕ ਰਹਣੁ ਰਜਾਈ ॥੨੭॥ ਮੁੰਦਾ ਸੰਤਖ ੋ ੁ ਸਰਮੁ ਪਤੁ ਝੋਲੀ ਿਧਆਨ ਕੀ ਕਰਿਹ ਿਬਭੂਿਤ ॥ ਿਖੰਥਾ ਕਾਲੁ ਕੁਆਰੀ ਕਾਇਆ ਜੁਗਿਤ ਡੰਡਾ ਪਰਤੀਿਤ ॥ ਆਈ ਪੰਥੀ ਸਗਲ ਜਮਾਤੀ ਮਿਨ ਜੀਤੈ ਜਗੁ ਜੀਤੁ ॥

ਆਦੇਸੁ ਿਤਸੈ ਆਦੇਸੁ ॥ ਆਿਦ ਅਨੀਲੁ ਅਨਾਿਦ ਅਨਾਹਿਤ ਜੁਗੁ ਜੁਗੁ ਏਕੋ ਵੇਸੁ ॥੨੮॥ ਭੁਗਿਤ ਿਗਆਨੁ ਦਇਆ ਭੰਡਾਰਿਣ ਘਿਟ ਘਿਟ ਵਾਜਿਹ ਨਾਦ ॥ ਆਿਪ ਨਾਥੁ ਨਾਥੀ ਸਭ ਜਾ ਕੀ ਿਰਿਧ ਿਸਿਧ ਅਵਰਾ ਸਾਦ ॥ ਸੰਜੋਗੁ ਿਵਜੋਗੁ ਦੁਇ ਕਾਰ ਚਲਾਵਿਹ ਲੇਖੇ ਆਵਿਹ ਭਾਗ ॥ ਆਦੇਸੁ ਿਤਸੈ ਆਦੇਸੁ ॥ ਆਿਦ ਅਨੀਲੁ ਅਨਾਿਦ ਅਨਾਹਿਤ ਜੁਗੁ ਜੁਗੁ ਏਕੋ ਵੇਸੁ ॥੨੯॥ ਏਕਾ ਮਾਈ ਜੁਗਿਤ ਿਵਆਈ ਿਤਿਨ ਚੇਲੇ ਪਰਵਾਣੁ ॥ ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥ ਿਜਵ ਿਤਸੁ ਭਾਵੈ ਿਤਵੈ ਚਲਾਵੈ ਿਜਵ ਹੋਵੈ ਫੁਰਮਾਣੁ ॥ ਓਹੁ ਵੇਖੈ ਓਨਾ ਨਦਿਰ ਨ ਆਵੈ ਬਹੁਤਾ ਏਹੁ ਿਵਡਾਣੁ ॥ ਆਦੇਸੁ ਿਤਸੈ ਆਦੇਸੁ ॥ ਆਿਦ ਅਨੀਲੁ ਅਨਾਿਦ ਅਨਾਹਿਤ ਜੁਗੁ ਜੁਗੁ ਏਕੋ ਵੇਸੁ ॥੩੦॥ ਆਸਣੁ ਲੋਇ ਲੋਇ ਭੰਡਾਰ ॥ ਜੋ ਿਕਛੁ ਪਾਇਆ ਸੁ ਏਕਾ ਵਾਰ ॥ ਕਿਰ ਕਿਰ ਵੇਖੈ ਿਸਰਜਣਹਾਰੁ ॥ ਨਾਨਕ ਸਚੇ ਕੀ ਸਾਚੀ ਕਾਰ ॥ ਆਦੇਸੁ ਿਤਸੈ ਆਦੇਸੁ ॥ ਆਿਦ ਅਨੀਲੁ ਅਨਾਿਦ ਅਨਾਹਿਤ ਜੁਗੁ ਜੁਗੁ ਏਕੋ ਵੇਸੁ ॥੩੧॥ ਇਕ ਦੂ ਜੀਭੌ ਲਖ ਹੋਿਹ ਲਖ ਹੋਵਿਹ ਲਖ ਵੀਸ ॥ ਲਖੁ ਲਖੁ ਗੇੜਾ ਆਖੀਅਿਹ ਏਕੁ ਨਾਮੁ ਜਗਦੀਸ ॥

ਏਤੁ ਰਾਿਹ ਪਿਤ ਪਵੜੀਆ ਚੜੀਐ ਹੋਇ ਇਕੀਸ ॥ ਸੁਿਣ ਗਲਾ ਆਕਾਸ ਕੀ ਕੀਟਾ ਆਈ ਰੀਸ ॥ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ॥੩੨॥ ਆਖਿਣ ਜੋਰੁ ਚੁਪੈ ਨਹ ਜੋਰੁ ॥ ਜੋਰੁ ਨ ਮੰਗਿਣ ਦੇਿਣ ਨ ਜੋਰੁ ॥ ਜੋਰੁ ਨ ਜੀਵਿਣ ਮਰਿਣ ਨਹ ਜੋਰੁ ॥ ਜੋਰੁ ਨ ਰਾਿਜ ਮਾਿਲ ਮਿਨ ਸੋਰੁ ॥ ਜੋਰੁ ਨ ਸੁਰਤੀ ਿਗਆਿਨ ਵੀਚਾਿਰ ॥ ਜੋਰੁ ਨ ਜੁਗਤੀ ਛੁਟੈ ਸੰਸਾਰੁ ॥ ਿਜਸੁ ਹਿਥ ਜੋਰੁ ਕਿਰ ਵੇਖੈ ਸੋਇ ॥ ਨਾਨਕ ਉਤਮੁ ਨੀਚੁ ਨ ਕੋਇ ॥੩੩॥ ਰਾਤੀ ਰੁਤੀ ਿਥਤੀ ਵਾਰ ॥ ਪਵਣ ਪਾਣੀ ਅਗਨੀ ਪਾਤਾਲ ॥ ਿਤਸੁ ਿਵਿਚ ਧਰਤੀ ਥਾਿਪ ਰਖੀ ਧਰਮ ਸਾਲ ॥ ਿਤਸੁ ਿਵਿਚ ਜੀਅ ਜੁਗਿਤ ਕੇ ਰੰਗ ॥ ੰ ॥ ਿਤਨ ਕੇ ਨਾਮ ਅਨੇਕ ਅਨਤ ਕਰਮੀ ਕਰਮੀ ਹੋਇ ਵੀਚਾਰੁ ॥ ਸਚਾ ਆਿਪ ਸਚਾ ਦਰਬਾਰੁ ॥ ਿਤਥੈ ਸੋਹਿਨ ਪੰਚ ਪਰਵਾਣੁ ॥ ਨਦਰੀ ਕਰਿਮ ਪਵੈ ਨੀਸਾਣੁ ॥ ਕਚ ਪਕਾਈ ਓਥੈ ਪਾਇ ॥ ਨਾਨਕ ਗਇਆ ਜਾਪੈ ਜਾਇ ॥੩੪॥

ਧਰਮ ਖੰਡ ਕਾ ਏਹੋ ਧਰਮੁ ॥ ਿਗਆਨ ਖੰਡ ਕਾ ਆਖਹੁ ਕਰਮੁ ॥ ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ ॥ ਕੇਤੇ ਬਰਮੇ ਘਾੜਿਤ ਘੜੀਅਿਹ ਰੂਪ ਰੰਗ ਕੇ ਵੇਸ ॥ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ॥ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ॥ ਕੇਤੇ ਿਸਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ ॥ ਕੇਤੇ ਦੇਵ ਦਾਨਵ ਮੁਿਨ ਕੇਤੇ ਕੇਤੇ ਰਤਨ ਸਮੁੰਦ ॥ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਿਰੰਦ ॥ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ ॥੩੫॥ ਿਗਆਨ ਖੰਡ ਮਿਹ ਿਗਆਨੁ ਪਰਚੰਡੁ ॥ ੰ ਿਤਥੈ ਨਾਦ ਿਬਨੋਦ ਕੋਡ ਅਨਦੁ ॥ ਸਰਮ ਖੰਡ ਕੀ ਬਾਣੀ ਰੂਪੁ ॥ ਿਤਥੈ ਘਾੜਿਤ ਘੜੀਐ ਬਹੁਤੁ ਅਨੂਪੁ ॥ ਤਾ ਕੀਆ ਗਲਾ ਕਥੀਆ ਨਾ ਜਾਿਹ ॥ ਜੇ ਕੋ ਕਹੈ ਿਪਛੈ ਪਛੁਤਾਇ ॥ ਿਤਥੈ ਘੜੀਐ ਸੁਰਿਤ ਮਿਤ ਮਿਨ ਬੁਿਧ ॥ ਿਤਥੈ ਘੜੀਐ ਸੁਰਾ ਿਸਧਾ ਕੀ ਸੁਿਧ ॥੩੬॥ ਕਰਮ ਖੰਡ ਕੀ ਬਾਣੀ ਜੋਰੁ ॥ ਿਤਥੈ ਹੋਰੁ ਨ ਕੋਈ ਹੋਰੁ ॥ ਿਤਥੈ ਜੋਧ ਮਹਾਬਲ ਸੂਰ ॥ ਿਤਨ ਮਿਹ ਰਾਮੁ ਰਿਹਆ ਭਰਪੂਰ ॥ ਿਤਥੈ ਸੀਤੋ ਸੀਤਾ ਮਿਹਮਾ ਮਾਿਹ ॥

ਤਾ ਕੇ ਰੂਪ ਨ ਕਥਨੇ ਜਾਿਹ ॥ ਨਾ ਓਿਹ ਮਰਿਹ ਨ ਠਾਗੇ ਜਾਿਹ ॥ ਿਜਨ ਕੈ ਰਾਮੁ ਵਸੈ ਮਨ ਮਾਿਹ ॥ ਿਤਥੈ ਭਗਤ ਵਸਿਹ ਕੇ ਲੋਅ ॥ ੰ ਕਰਿਹ ਅਨਦੁ ਸਚਾ ਮਿਨ ਸੋਇ ॥ ਸਚ ਖੰਿਡ ਵਸੈ ਿਨਰੰਕਾਰੁ ॥ ਕਿਰ ਕਿਰ ਵੇਖੈ ਨਦਿਰ ਿਨਹਾਲ ॥ ਿਤਥੈ ਖੰਡ ਮੰਡਲ ਵਰਭੰਡ ॥ ਜੇ ਕੋ ਕਥੈ ਤ ਅੰਤ ਨ ਅੰਤ ॥ ਿਤਥੈ ਲੋਅ ਲੋਅ ਆਕਾਰ ॥ ਿਜਵ ਿਜਵ ਹੁਕਮੁ ਿਤਵੈ ਿਤਵ ਕਾਰ ॥ ਵੇਖੈ ਿਵਗਸੈ ਕਿਰ ਵੀਚਾਰੁ ॥ ਨਾਨਕ ਕਥਨਾ ਕਰੜਾ ਸਾਰੁ ॥੩੭॥ ਜਤੁ ਪਾਹਾਰਾ ਧੀਰਜੁ ਸੁਿਨਆਰੁ ॥ ਅਹਰਿਣ ਮਿਤ ਵੇਦੁ ਹਥੀਆਰੁ ॥ ਭਉ ਖਲਾ ਅਗਿਨ ਤਪ ਤਾਉ ॥ ਭਾਂਡਾ ਭਾਉ ਅੰਿਮਰ੍ਤੁ ਿਤਤੁ ਢਾਿਲ ॥ ਘੜੀਐ ਸਬਦੁ ਸਚੀ ਟਕਸਾਲ ॥ ਿਜਨ ਕਉ ਨਦਿਰ ਕਰਮੁ ਿਤਨ ਕਾਰ ॥ ਨਾਨਕ ਨਦਰੀ ਨਦਿਰ ਿਨਹਾਲ ॥੩੮॥ ਸਲੋਕੁ ॥ ਪਵਣੁ ਗੁਰੂ ਪਾਣੀ ਿਪਤਾ ਮਾਤਾ ਧਰਿਤ ਮਹਤੁ ॥ ਿਦਵਸੁ ਰਾਿਤ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥

ਚੰਿਗਆਈਆ ਬੁਿਰਆਈਆ ਵਾਚੈ ਧਰਮੁ ਹਦੂਿਰ ॥ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਿਰ ॥ ਿਜਨੀ ਨਾਮੁ ਿਧਆਇਆ ਗਏ ਮਸਕਿਤ ਘਾਿਲ ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਿਲ ॥੧॥